ਰਾਮਾ ਮੰਡੀ ਵਿੱਚ ਤਿੰਨ ਕਿਸਾਨੀ ਬਿਲਾਂ ਦੀ ਬਾਲੀ ਗਈ ਲੋਹੜੀ

0
228

(REPORTER-RAHUL GILL)- ਜਲੰਧਰ 14 ਜਨਵਰੀ ਰਾਹੁਲ ਗਿੱਲ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਅਤੇ ਵਰਕਰਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਅਤੇ ਜੋ ਸੁਪਰੀਮ ਕੋਰਟ ਵਲੋਂ ਚਾਰ ਮੈਂਬਰੀ ਕਮੇਟੀ ਭਣੀ ਹੈ ਬਿਲਕੁਲ ਫਰਜ਼ੀ ਹੈ ਤੇ ਸਰਕਾਰ ਦੀਆਂ ਨੀਤੀਆਂ ਦੀ ਹਿਮਾਇਤ ਕਰਨ ਵਾਲੀ ਕਮੇਟੀ ਹੈ। ਕਿਸਾਨ ਇਸ ਕਮੇਟੀ ਅੱਗੇ ਕਦੇ ਵੀ ਪੇਸ਼ ਨਹੀਂ ਹੋਣਗੇ ਅਤੇ ਬਿੱਲ ਰੱਦ ਹੋਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਸਾਰੇ ਇਨਸਾਨ ਪਸੰਦ ਭਾਰਤੀ ਕਿਸਾਨਾਂ ਦੀ ਮਦਦ ਲਈ ਤਿਆਰ ਭਰ ਤਿਆਰ ਹਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਾਮਲ ਸਨ ! ਮਨਜੀਤ ਸਿੰਘ ਟਰਾਂਸਪੋਰਟਰ ,ਗੁਰਬਚਨ ਸਿੰਘ ਮੱਕੜ, ਜਸਬੀਰ ਸਿੰਘ ਦਕੋਹਾ , ਵਿਕਰਮਜੀਤ ਸਿੰਘ ਔਲਖ , ਮਨਦੀਪ ਜੱਸਲ ਐਮ.ਸੀ.,ਗੁਰਨਾਮ ਸਿੰਘ ਮੁਲਤਾਨੀ ਐਮ.ਸੀ., ਸ਼ਮਸ਼ੇਰ ਸਿੰਘ ਖਹਿਰਾ ਐਮ.ਸੀ. ਵਿੱਕੀ ਤੁਲਸੀ, ਰਮੇਸ਼ ਚੋਹਕਾ, ਪਰਮਿੰਦਰ ਸਿੰਘ ਢਿੱਲੋਂ , ਤ੍ਰਿਲੋਕ ਸਿੰਘ ਸਰਾਂ ,ਹਰਜਿੰਦਰ ਸਿੰਘ ਢੀਂਡਸਾ , ਗੁਰਿੰਦਰ ਸਿੰਘ ਭਾਟੀਆ , ਜਸਬੀਰ ਸਿੰਘ ਕਮਾਂਡੈਂਟ ਸ ,ਸੁਰਿੰਦਰ ਸਿੰਘ ਭਾਟੀਆ ,ਗੁਰਬਚਨ ਸਿੰਘ ਅਰੋੜਾ , ਸਤਨਾਮ ਸਿੰਘ ਮੱਕੜ , ਜਗਜੀਤ ਸਿੰਘ ਮਨਹਾਸ,ਲਖਵਿੰਦਰ ਸਿੰਘ ਗਿੱਲ ,ਸੁਭਾਸ਼ ਬਠਲਾ ,ਤਰਲੋਕ ਸਿੰਘ ਲਾਲੀ ,ਭੁਪਿੰਦਰ ਸਿੰਘ ਹਨੀ ਭਾਟੀਆ , ਹਰਜੋਤ ਸਿੰਘ ਹਰਜੀ ਮੱਕੜ ,ਕਮਲਵੀਰ ਸਿੰਘ ਢੀਂਡਸਾ ਸਤਬੀਰ ਸਿੰਘ ਢੀਂਡਸਾ , ਦਰਸ਼ਨ ਸਿੰਘ ਪਹਿਲਵਾਨ ,ਰਾਜ ਸਿੰਘ ਪਹਿਲਵਾਨ , ਰਣਜੀਤ ਸਿੰਘ ਪਰਧਾਨ ,ਰਵਿੰਦਰ ਸਿੰਘ ਜੋਨੂੰ ,ਮਨਪ੍ਰੀਤ ਸਿੰਘ ਨਾਨੂ ,ਲਾਲੀ ,ਭੁਪਿੰਦਰ ਸਿੰਘ ਹਨੀ ਭਾਟੀਆ , ਹਰਜੋਤ ਸਿੰਘ ਹਰਜੀ ਮੱਕੜ ,ਕਮਲਵੀਰ ਸਿੰਘ ਢੀਂਡਸਾ ਸਤਬੀਰ ਸਿੰਘ ਢੀਂਡਸਾ , ਦਰਸ਼ਨ ਸਿੰਘ ਪਹਿਲਵਾਨ ,ਰਾਜ ਸਿੰਘ ਪਹਿਲਵਾਨ , ਰਣਜੀਤ ਸਿੰਘ ਪਰਧਾਨ ,ਰਵਿੰਦਰ ਸਿੰਘ ਜੋਨੂੰ ,ਮਨਪ੍ਰੀਤ ਸਿੰਘ ਨਾਨੂ |

LEAVE A REPLY