ਟਰੈਫਿਕ ਬੂਥ ਬਣਿਆ ਕੂੜਾ ਘਰ , ਦੇਖੋ ਤਸਵੀਰਾਂ

0
222


ਜਲੰਧਰ 15 -01-2021 ( ਰਾਹੁਲ ) – ਜਲੰਧਰ ਕੈਂਟ ਦੁਸ਼ਹਿਰਾ ਗਰਾਊਂਡ ਦੇ ਨਜ਼ਦੀਕ ਐਮ.ਜੀ. ਐਨ .ਖਾਲਸਾ ਸੀਨੀਅਰ ਸਕੈਂਡਰੀ ਸਕੂਲ ਦੀ ਦੀਵਾਰ ਦੇ ਨਾਲ ਇਕ ਟਰੈਫਿਕ ਪੁਲਸ ਬੂਥ ਬਣੀ ਹੋਈ ਹੈ ਅਤੇ ਉਥੇ ਕੋਈ ਪੁਲਸ ਕਰਮਚਾਰੀ ਨਹੀਂ ਹੈ ਪਰ ਲੋਕਾਂ ਨੇ ਉਸ ਨੂੰ ਕੂੜੇ ਦਾ ਟੰਪ ਬਣਾਇਆ ਹੋਇਆ ਹੈ।

LEAVE A REPLY