ਸਬਸਿਡੀ ਵਾਲੇ ਸਿਲੰਡਰਾਂ ਚੋਂ ਗੈਸ ਚੋਰੀ ਕਰਨ ਵਾਲੇ ਨੂੰ ਪੁਲੀਸ ਨੇ ਕੀਤਾ ਕਾਬੂ

0
208

ਜਲੰਧਰ (ਰਾਹੁਲ ਗਿੱਲ)
ਮਾਣਯੋਗ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐੱਸ ਕਮਿਸ਼ਨਰ ਪੁਲਸ ਜਲੰਧਰ ਦੇ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਮੀਤ ਸਿੰਘ ਡੀ ਸੀ ਪੀ ਇੰਟੈਰੋਗੇਸ਼ਨ ਸ੍ਰੀ ਅਸ਼ਵਨੀ ਕੁਮਾਰ ਏ ਡੀ ਸੀਪੀ 2 ਜਲੰਧਰ ਸ਼੍ਰੀ ਹਰਜਿੰਦਰ ਸਿੰਘ ਗਿੱਲ ਤੇ ਏਸੀਪੀ ਮਾਡਲ ਟਾਊਨ ਜੀ ਦੀ ਯੋਗ ਅਗਵਾਈ ਹੇਠ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਸਬਸਿਡੀ ਵਾਲੇ ਗੈਸ ਸਿਲੰਡਰਾਂ ਵਿਚੋਂ ਗੈਸ ਚੋਰੀ ਕਰਨ ਵਾਲੇ ਧੋਖੇ ਨਾਲ ਲੋਕਾਂ ਨੂੰ ਘੱਟ ਗੈਸ ਦੇਣ ਵਾਲੇ ਸਿਲੰਡਰ ਵਿੱਚ ਵੇਚਣ ਵਾਲਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਮੁੱਖ ਅਫਸਰ ਥਾਣਾ ਡਿਵੀਜ਼ਨ ਨੰਬਰ 6 ਦੇ ਕਮਿਸ਼ਨਰ ਪੁਲਿਸ ਦੀ ਨਿਗਰਾਨੀ ਹੇਠ ਪੁਲਸ ਪਾਰਟੀ ਦੇ ਨਾਲ ਮੈਨਬਰੋ ਮੁਖ਼ਬਰ ਦੀ ਇਤਲਾਹ ਤੇ ਸਬਸਿਡੀ ਵਾਲੇ ਗੈਸ ਸਿਲੰਡਰਾਂ ਵਿਚੋਂ ਗੈਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪੁਲਸ ਪਾਰਟੀ ਨੇ ਮੈਨਬਰੋ ਮੌਜੂਦਾ ਸੀ ਮੁਖਬਰ ਖਾਸ ਦੀ ਇਤਲਾਹ ਦਿੱਤੀ ਕਿ ਬੰਟੀ ਪੁੱਤਰ ਸੈਮੂਅਲ ਕਾਕਾ ਵਾਸੀ ਬੂਟਾ ਮੰਡੀ ਪਿੰਡ ਨੇੜੇ ਜਲੰਧਰ ਆਪਣੇ ਮੁਹੱਲੇ ਵਿੱਚ ਰਾਹੁਲ ਨੇ ਸਬਸਿਡੀ ਵਾਲੇ ਗੈਸ ਸਿਲੰਡਰ ਵਿਚੋਂ ਗੈਸ ਕੱਢ ਕੱਢ ਕੇ ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰਾਂ ਵਿਚੋਂ ਚੋਰੀ ਕਰਦੇ ਹਨ ।ਅਤੇ ਗੈਸ ਕੱਢ ਕੇ ਵਾਲਾ ਸਿਲੰਡਰ ਆਮ ਲੋਕਾਂ ਨੂੰ ਵੇਚ ਕੇ ਧੋਖਾ ਕਰਦੇ ਹਨ ਜਿਸ ਦੇ ਭਾਰੀ ਮਾਤਰਾ ਵਿੱਚ ਗੈਸ ਸਿਲੰਡਰ ਬਿਨਾਂ ਲਾਈਸੈਂਸ ਬਿਨਾਂ ਕਿਸੇ ਸਰਕਾਰੀ ਮਹਿਕਮੇ ਮਨਜ਼ੂਰੀ ਤੋਂ ਆਪਣੇ ਕਬਜ਼ੇ ਵਿਚ ਰੱਖੇ ਹੋਏ ਸਨ ।ਜਿਸ ਤੇ ਮੌਕੇ ਪਰ ਜਾ ਕੇ ਦੋਸ਼ੀ ਬੰਟੀ ਸਹੋਤਾ ਸੈਮੁਅਲ ਕਾਕਾ ਉਕਤ ਨੂੰ ਗੈਸ ਸਿਲੰਡਰਾਂ ਵਿਚੋਂ ਗੈਸ ਕੱਢਦੇ ਨੂੰ 20 ਘਰੇਲੂ ਗੈਸ ਸਮੇਤ ਕੀਤਾ ਕਾਬੂ

LEAVE A REPLY