ROTARI CLUB MAGZINE ECO TIMES ਦੀ ਘੁੰਡ ਝੁਕਾਈ ਰਸਮ ਅਦਾ ਕੀਤੀ ਗਈ

0
146

15 ਅਗਸਤ ਸਵਤੰਤਰਤਾ ਦਿਵਸ ਦੇ ਦਿਹਾੜੇ ਦੇ ਮੌਕੇ ਤੇ ਸ਼ਿਕ੍ਸ਼ਾ ਇੰਫੈਂਸਿਸ ਦੇ ਦਫਤਰ ਵਿਚ ਰੋਟਰੀ ਕਲੱਬ ਦੀ ਮੈਗਜ਼ੀਨ ਇਕੋ ਟਾਈਮਜ਼ ਦੀ ਘੁੰਡ ਝੁਕਾਈ ਰਸਮ ਅਦਾ ਕੀਤੀ ਗਈ | ਇਸ ਮੌਕੇ ਰੋਟਰੀ ਕਲੱਬ ਜਲੰਧਰ ਦੇ ਈਕੋ ਵਲੋਂ ਜਲੰਧਰ ਈਕੋ ਦੀ weakely ਮੈਗਜ਼ੀਨ ਦਾ ਪਹਿਲਾ ਅੰਕ ਪ੍ਰਕਾਸ਼ਿਤ ਤੇ ਲੌਂਚ ਕੀਤਾ ਗਿਆ | ਇਸ ਦਾ ਉਦਘਾਟਨ SDM ਜੈ ਇੰਦਰ ਸਿੰਘ ਪੰਜਾਬ ਪ੍ਰਦੇਸ਼ ਕਾੰਗ੍ਰੇਸ ਪ੍ਰਵਕਤਾ ਪ੍ਰਧਾਨ ਜਿਲਾ ਮਹਿਲਾ ਕਾਂਗਰੇਸ ਅਤੇ ਕੌਂਸਲਰ ਵਾਰਡ ਨੋ. 20 ਡਾ. ਜਸਲੀਨ ਸੇਠੀ ਵਲੋਂ ਕੀਤਾ ਗਿਆ | ਇਸ ਮੌਕੇ ਰੋਟਰੀ ਕਲੱਬ ਈਕੋ ਜਲੰਧਰ ਦੇ ਪ੍ਰਧਾਨ ਜਗਜੀਤ ਸਿੰਘ, ਸੈਕਟਰੀ ਸੁਮੇਸ਼ ਸੈਣੀ,
ਉਪ ਪ੍ਰਧਾਨ ਨੇਗੀ ਮੌਜੂਦ ਸਨ | ਇਹ ਉਪਰਾਲਾ ਖਾਸ ਤੋਰ ਤੇ ਰੋਟਰੀ ਕਲੱਬ ਦੇ ਸੈਕਟਰੀ ਸੁਮੇਸ਼ ਸੈਣੀ ਵਲੋਂ ਕੀਤਾ ਗਿਆ | ਓਹਨਾ ਨੇ ਦਸਿਆ ਇਹ ਮੈਗਜ਼ੀਨ ਹਰ ਹਫਤੇ ਪ੍ਰਕਾਸ਼ਿਤ ਕੀਤੀ ਜਾਵੇਗੀ ਤੇ ਪੂਰੇ ਰੋਟਰੀ ਜਿਲੇ ਵਿਚ ਵੰਡੀ ਜਾਵੇਗੀ | ਜਿਸ ਵਿਚ ਪੰਜਾਬ, ਹਿਮਾਚਲ ਅਤੇ ਸ਼੍ਰੀ ਨਗਰ ਆਉਂਦੇ ਹਨ | ਇਸ ਦੀਆ 5000 ਕਾਪੀਆਂ ਹਰ ਸਟੇਟ ਵਿਚ ਭੇਜਿਆ ਜਾਣਗੀਆਂ | ਸੁਮੇਸ਼ ਸੈਣੀ ਨੇ ਦਸਿਆ ਇਹ ਕਲੱਬ ਹਮੇਸ਼ਾ ਲੋਕ ਦੀ ਸੇਵਾ ਵਿਚ ਵੱਧ ਚੜ੍ਹ ਕੇ ਸੇਵਾ ਕਰਦਾ ਹੈ | ਇਸ ਦਾ ਮੁਖ ਕਾਮ ਹਰਿਆਲੀ ਅਤੇ ਰੁੱਖ ਲਗਾਨਾ ਹੈ ਅਤੇ ਲੋਕ ਦੀ ਸਹਾਇਤਾ ਕਰਨਾ ਹੈ |

LEAVE A REPLY